Sidebar
Jo Dar Rahe So Ubre
Rs.80.00
Product Code: SB252
Availability: In Stock
Viewed 1179 times
Share This
Product Description
No of Pages 112. ਜੋ ਦਰਿ ਰਹੇ ਸੁ ਉਬਰੇ Writen By: Gurbachan Singh (Principal) ਇਸ ਪੁਸਤਕ ਵਿਚ ਚੋਣਵੇਂ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ । ਇਸ ਅੰਦਰ ਅਜੇਹੇ ਕੀਮਤੀ ਸ਼ਬਦਾਂ ਨੂੰ ਚੁਣਿਆ ਗਿਆ ਹੈ ਜੋ ਪੜ੍ਹੇ ਤਾਂ ਕਈ ਵਾਰ ਗਏ ਹਨ, ਪਰ ਅੰਤਰੀਵ-ਭਾਵ ਸਮਝ ਵਿਚ ਨਹੀਂ ਆਉਂਦੇ । ਇਸ ਵਿਚ ਇਕ ਲੇਖ ਅਜੇਹਾ ਵੀ ਆਇਆ ਹੈ ਜੋ ਸਿਖ ਕੌਮ ਦੇ ਵਰਤਮਾਨ ਸਮੇਂ ਅੰਦਰ ਆਏ ਨਿਘਾਰ ਦੀ ਤਸਵੀਰ ਪੇਸ਼ ਕਰਦਾ ਹੈ । ਗੁਰਬਾਣੀ ਨੂੰ ਕੇਂਦਰੀ-ਬਿੰਦੂ ਅਪਨਾਉਣ ਲਈ ਸੁਨੇਹਾ ਮਿਲਦਾ ਹੈ । ਇਸ ਵਿਚ ਗੁਰਬਾਣੀ ਵਿਚੋਂ ਅਜੇਹੀਆਂ ਅਨੇਕ ਉਦਾਹਰਣਾਂ ਦਿੱਤੀਆਂ ਹਨ ਜੋ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਕੰਮ ਆਉਂਦੀਆਂ ਹਨ । ਅਜੇਹੀਆਂ ਪੁਸਤਕਾਂ ਨਾਲ ਸਾਨੂੰ ਗੁਰਬਾਣੀ ਸਿਧਾਂਤ ਦੀ ਸੌਖੇ ਢੰਗ ਨਾਲ ਸਮਝ ਆ ਸਕਦੀ ਹੈ ।